ਸਮਾਰਟ ਫੋਨ ਬਾਰੇ ਮੁਢਲੀ ਜਾਣਕਾਰੀ, ਵੱਖ-ਵੱਖ ਐਪਜ਼ ਅਤੇ ਸੁਰੱਖਿਆ ਦੇ ਨੁਕਤੇ ਜਾਣਨ ਲਈ ਪੜ੍ਹੋ ਡਾ. ਸੀ ਪੀ ਕੰਬੋਜ ਦੀ 'ਅਜੋਕਾ ਫੋਨ ਸੰਸਾਰ' ਆਪਣਾ ਫੋਨ, ਆਪਣੀ ਭਾਸ਼ਾ, ਆਪਣੀ ਸ਼ਬਦਾਵਲੀ ਸਮਾਰਟ ਫੋਨ ਦੀ ਖ਼ਰੀਦ, ਵਰਤੋਂ ਅਤੇ ਸੁਰੱਖਿਆ ਦੇ ਸਿੱਕੇਬੰਦ ਨੁਕਤੇ ਐਂਡਰਾਇਡ, ਵਿੰਡੋਜ਼ ਅਤੇ ਆਈ-ਫੋਨ ਲਈ 100 ਤੋਂ ਵੱਧ ਐਪਜ਼ ਦੀ ਵਰਤੋਂ ਬਾਰੇ ਪ੍ਰਯੋਗੀ ਜਾਣਕਾਰੀ