Homeਪੁਸਤਕ: ਵਿੰਡੋਜ਼ ਤੇ ਐੱਮ ਐੱਸ ਆਫ਼ਿਸ /Book: Windows-10 and MS Office-2013
ਪੁਸਤਕ: ਵਿੰਡੋਜ਼ ਤੇ ਐੱਮ ਐੱਸ ਆਫ਼ਿਸ /Book: Windows-10 and MS Office-2013
ਪੁਸਤਕ: ਵਿੰਡੋਜ਼ ਤੇ ਐੱਮ ਐੱਸ ਆਫ਼ਿਸ /Book: Windows-10 and MS Office-2013
Standard shipping in 7 working days

ਪੁਸਤਕ: ਵਿੰਡੋਜ਼ ਤੇ ਐੱਮ ਐੱਸ ਆਫ਼ਿਸ /Book: Windows-10 and MS Office-2013

 
₹200
Product Description

ਆਪਣੀ ਮਾਂ-ਬੋਲੀ ਪੰਜਾਬੀ ਵਿਚ ਸਿੱਖੋ Windows-10 ਅਤੇ MS Word, Excel, Power Point, Publisher ਆਦਿ ਦੇ ਨਵੇਂ ਸੰਸਕਰਨਾਂ 'ਤੇ ਅਧਾਰਿਤ ਪ੍ਰਯੋਗੀ ਅਭਿਆਸ ਸਹਿਤ ਜਾਣਕਾਰੀ ਇਸ ਪੁਸਤਕ ਦੀ ਰਚਨਾ ਪੰਜਾਬੀਆਂ ਨੂੰ ਰੁਜ਼ਗਾਰ ਮੁਖੀ ਤੇ ਪ੍ਰਯੋਗੀ ਗਿਆਨ ਦੇਣ ਦੇ ਇਰਾਦੇ ਨਾਲ ਕੀਤੀ ਗਈ ਹੈ। ਪੁਸਤਕ ਵਿੱਚ ਵਿੰਡੋਜ਼ ਦੇ ਸਭ ਤੋਂ ਸੱਜਰੇ ਸੰਸਕਰਨ-10 ਦੀਆਂ ਬਾਰੀਕੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸ਼ਾਮਿਲ ਹੈ। ਪੁਸਤਕ ਵਿੱਚ ਵਰਡ ਪ੍ਰੋਸੈੱਸਰ ਮਾਈਕਰੋਸਾਫ਼ਟ ਵਰਡ, ਸਪਰੈੱਡਸ਼ੀਟ ਪ੍ਰੋਗਰਾਮ ਐਕਸੇਲ, ਪ੍ਰੈਜ਼ਨਟੇਸ਼ਨ ਪੈਕੇਜ ਪਾਵਰ ਪੁਆਂਇੰਟ ਅਤੇ ਡੈਸਕਟਾਪ ਪਬਲਿਸ਼ਿੰਗ ਸਾਫ਼ਟਵੇਅਰ ਪਬਲਿਸ਼ਰ ਬਾਰੇ ਖ਼ੂਬਸੂਰਤ ਤਸਵੀਰਾਂ ਤੇ ਚਿੱਤਰਾਂ ਸਮੇਤ ਜਾਣਕਾਰੀ ਸ਼ਾਮਿਲ ਹੈ। ਪੁਸਤਕ ਦੇ ਇੱਕ ਅਧਿਆਇ ਵਿਚ ਵਿੰਡੋਜ਼ ਤੇ ਆਫ਼ਿਸ ਬਾਰੇ ਸਵਾਲ-ਜਵਾਬ ਸ਼ਾਮਿਲ ਕੀਤੇ ਗਏ ਹਨ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਾਰਗਰ ਸਾਬਤ ਹੋਣਗੇ। ਪਾਠਕਾਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਹਰੇਕ ਅਧਿਆਇ ਦੇ ਅੰਤ ਵਿੱਚ ਪ੍ਰੈਕਟੀਕਲ ਅਭਿਆਸ/ਪ੍ਰੋਜੈਕਟ ਦਿੱਤੇ ਗਏ ਹਨ।

Share

Secure Payments

Shipping in India

Great Value & Quality
Create your own online store for free.
Sign Up Now